Yaarr Ni Milyaa - Hardy Sandhu (Mp3 + Letras)
REPRODUCIR PISTA DE PRUEBA, SOLO SI ESTA DISPONIBLE. DESCARGA EL AUDIO ORIGINAL TAMAÑO: 12.1 MB SERVIDOR: MEGA Letras/Lyrics Ajje tak mainu aisa yaar naiyo milya, Jihde te yakeen karan akhan band karke, Bade mile ne mainu do shakalan wale, Ajje tak mainu aisa pyar naiyo mileya, Satt mere lagge par rooh ohdi tadpe, Bade mile ne mainu akalan wale, Labhda main ho ke jhalla, Duniya te kalla-kalla, Milyaa ni koi mainu, Saath na deve allah, Tutt na jave dil tainyo tan rehnda darr ke, O aaja yaar (o aaja yaar)...sohneya (sohneya...), Aaja yaar na ja yaar meherma (meherma...), (x2) Aidar vekhan odhar vekhan, Jidar vekhan duniya main saari, Hey.., Aidar vekhan odhar vekhan, Jidar vekhan duniya main saari, Pyar di ki aukaat reh gayi, Jism vech ke lagdi ae yaari, Koi te labho aisa, Heer te laila jaisa, Rooh di jo gall kare haan, Door hi rakhe paisa, Koi na punje hanju, Khada main nain bhar ke, Ajje tak mainu aisa yaar naiyo milya, Jihde te yakeen karan akhan band karke, Bade mile ne mainu do shakalan wale, Ajje tak mainu aisa pyar naiyo mileya, Satt mere lagge par rooh ohdi tadpe, Bade mile ne mainu akalan wale, Main te tera main te teri, Jo muh te kehnde sohan kha ke, Hey..., Main te tera main te teri, Jo muh te kehnde sohan kha ke, Sab ton pehlan oh hi jande, Maut naal Jaani gale mila ke, Jinna vi waqt hai langha, Peedan de naal hai ranga, Kade-kade tan lagdae, Jeen ton marna changa, Main na hunn jeena rabba, Leja ve hath fadh ke, Ajje tak mainu aisa yaar naiyo milya, Jihde te yakeen karan akhan band karke, Bade mile ne mainu do shakalan wale, Ajje tak mainu aisa pyar naiyo mileya, Satt mere lagge par rooh ohdi tadpe, Bade mile ne mainu akalan wale, ORIGINAL LIRICS ਅਜੇ-ਤਕ ਮੈਂਨੂੰ ਐਸਾ ਯਾਰ ਨਹੀਓ ਮਿਲਿਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਂਨੂੰ ਦੋ ਸ਼ਕਲਾਂ ਵਾਲੇ ਅਜੇ-ਤਕ ਮੈਂਨੂੰ ਐਸਾ ਪਿਆਰ ਨਹੀਓ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਂਨੂੰ ਅਕਲਾਂ ਵਾਲੇ ਲੱਭਦਾ ਮੈਂ ਹੋਕੇ ਝੱਲਾ, ਦੁਨੀਆ ਤੇ ਕੱਲਾ-ਕੱਲਾ ਮਿਲਿਆ ਨ੍ਹੀ ਕੋਈ ਮੈਂਨੂੰ, ਸਾਥ ਨਾ ਦੇਵੇ ਅੱਲਾਹ ਟੁੱਟ ਨਾ ਜਾਵੇ ਦਿਲ, ਤਾਂਹੀਓ ਤਾਂ ਰਹਿੰਦਾ ਡਰ ਕੇ ਆ ਜਾਈਓ, ਸੋਹਣਿਆ ਆ ਜਾਈਓ, ਨਾ ਜਾਈਓ, ਮਹਿਰਮਾ ਆ ਜਾਈਓ, ਸੋਹਣਿਆ ਆ ਜਾਈਓ, ਨਾ ਜਾਈਓ, ਮਹਿਰਮਾ ਇਧਰ ਵੇਖਾਂ, ਉਧਰ ਵੇਖਾਂ ਜਿਧਰ ਵੇਖਾਂ ਦੁਨੀਆ ਮੈਂ ਸਾਰੀ ਇਧਰ ਵੇਖਾਂ, ਉਧਰ ਵੇਖਾਂ ਜਿਧਰ ਵੇਖਾਂ ਦੁਨੀਆ ਮੈਂ ਸਾਰੀ ਪਿਆਰ ਦੀ ਕੀ ਔਕਾਤ ਰਹ ਗਈ ਜਿਸਮ ਵੇਖ ਕੇ ਲੱਗਦੀ ਐ ਯਾਰੀ ਕੋਈ ਤੇ ਲੱਭੋ ਐਸਾ, ਹੀਰ ਤੇ ਲੈਲਾ ਜੈਸਾ ਰੂਹ ਦੀ ਜੋ ਗੱਲ ਕਰੇ, ਹਾਂ, ਦੂਰ ਹੀ ਰੱਖੇ ਪੈਸਾ ਕੋਈ ਨਾ ਪੂੰਜੇ ਹੰਝੂ, ਖੜਾ ਮੈਂ ਨੈਣ ਭਰਕੇ ਅਜੇ-ਤਕ ਮੈਂਨੂੰ ਐਸਾ ਯਾਰ ਨਹੀਓ ਮਿਲਿਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਂਨੂੰ ਦੋ ਸ਼ਕਲਾਂ ਵਾਲੇ ਅਜੇ-ਤਕ ਮੈਂਨੂੰ ਐਸਾ ਪਿਆਰ ਨਹੀਓ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਂਨੂੰ ਅਕਲਾਂ ਵਾਲੇ ਮੈਂ ਤੇ ਤੇਰਾ, ਮੈਂ ਤੇ ਤੇਰੀ ਜੋ ਮੂੰਹ ਤੇ ਕਹਿੰਦੇ ਸੌਹਾਂ ਖਾ ਕੇ ਮੈਂ ਤੇ ਤੇਰਾ, ਮੈਂ ਤੇ ਤੇਰੀ ਜੋ ਮੂੰਹ ਤੇ ਕਹਿੰਦੇ ਸੌਹਾਂ ਖਾ ਕੇ ਸੱਭ ਤੋਂ ਪਹਿਲਾਂ ਉਹ ਹੀ ਜਾਂਦੇ ਮੌਤ ਨਾ', Jaani, ਗਲੇ ਮਿਲਾਕੇ ਜਿੰਨਾ ਵੀ ਵੱਕਤ ਹੈ ਲੰਘਾ ਪੀੜਾਂ ਦੇ ਨਾਲ ਹੈ ਰੰਗਾ ਕਦੇ-ਕਦੇ ਤਾਂ ਲੱਗਦੈ ਜੀਣ ਤੋਂ ਮਰਨਾ ਚੰਗਾ ਮੈਂ ਨਾ ਹੁਣ ਜੀਣਾ, ਰੱਬਾ, ਲੈਜਾ ਵੇ ਹੱਥ ਫ਼ੜਕੇ ਅਜੇ-ਤਕ ਮੈਂਨੂੰ ਐਸਾ ਯਾਰ ਨਹੀਓ ਮਿਲਿਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਂਨੂੰ ਦੋ ਸ਼ਕਲਾਂ ਵਾਲੇ ਅਜੇ-ਤਕ ਮੈਂਨੂੰ ਐਸਾ ਪਿਆਰ ਨਹੀਓ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਂਨੂੰ ਅਕਲਾਂ ਵਾਲੇ |
|
|
|
Vistas: 634 | Descargas: 338
| Comentarios: 1
|
..:: ()
::..
|
Total de comentarios: 1 | |
|
|